🏔️ 3 Days in Manali – ਯਾਦਗਾਰ ਟ੍ਰਿਪ – ਘੱਟ ਖਰਚ ਵਿੱਚ ਪੂਰਾ ਟ੍ਰਿਪ
✨ ਮਨਾਲੀ ਇੱਕ perfect budget destination ਹੈ ਜਿੱਥੇ ਤੁਸੀਂ ਘੱਟ ਖਰਚ ਵਿੱਚ full enjoy ਕਰ ਸਕਦੇ ਹੋ। ਇਹ 3 ਦਿਨਾਂ ਦਾ simple ਤੇ practical plan ਤੁਹਾਡੇ ਲਈ 👇
📅 Day 1 – Local Manali
Hadimba Temple → Van Vihar → Mall Road
ਸ਼ਾਮ ਨੂੰ street food & shopping enjoy ਕਰੋ 😋
📅 Day 2 – Solang Valley
Paragliding, zipline & snow activities (seasonal)
👉 ਸਵੇਰੇ ਜਲਦੀ ਜਾਓ + bargaining ਜਰੂਰ ਕਰੋ
📅 Day 3 – Old Manali
Cafes hopping ☕ + chill vibe + nature walk
💰 Budget (3 Days): ₹3000 – ₹6000 per person
(Stay ₹500–₹1000 | Food ₹300–₹500/day)
⚠️ Tips:
• Off-season ਵਿੱਚ ਜਾਓ → ਸਸਤਾ ਮਿਲੇਗਾ
• Group ਵਿੱਚ ਜਾਓ → cost ਘੱਟ
• Advance booking ਕਰੋ
❤️ Final: 3 ਦਿਨ ਮਨਾਲੀ ਵਿੱਚ enough

